ਸੰਜੇ ਸਿੰਘ ਨੇ ਕਿਹਾ ਕਿ ਦੇਸ਼ 'ਚੋਂ ਗਵਰਨਰ ਅਤੇ ਲੈਫਟੀਨੈਂਟ ਗਵਰਨਰ ਦੇ ਅਹੁਦੇ ਖ਼ਤਮ ਕੀਤੇ ਜਾਣੇ ਚਾਹੀਦੇ ਹਨ । ਕਿਉਂਕਿ ਰਾਜ ਭਵਨ ਦੇਸ਼ ਵਿੱਚ ਰਾਜਾ ਭਵਨ ਹੀ ਰਹਿ ਗਿਆ ਹੈ ।
.
The post of Governor and LG should be abolished: AAP leader Sanjay Singh.
.
.
.
#punjabnews #sanjaysingh #governor